Harkirat Sangha - Gucci Gabru

To Rate
ਓਹ ਹੱਸ ਕੇ ਜੇ ਮੋਹ ਲਿਆ
ਹੱਥੋਂ ਚ ਦਿਲ ਖੋ ਲਿਆ
ਤੇ ਫਿਰ ਕਦੇ ਮਿੱਤਰਾਂ ਦਾ ਪੁੱਛਿਆ ਨਾ ਹਾਲ ਨੀ
ਨਾਗਾਂ ਦੀ ਪੱਟੀ ਗੁੱਤ ਨਾਗ ਵੱਲ ਮਾਰ ਬੈਹ ਗਈ
ਓਹਦੇ ਤੋਂ ਬਚੇ ਝਾਂਜਰ ਕੰਨਾਂ ਚ ਕੁਝ ਕਹ ਗਈ
ਨਾ ਹੱਥ ਸੀ ਰੱਖੋਂਦਾ ਮੁੰਡਾ raider ਸੀ ਝੋਟੀ ਦਾ
ਨੀ ਪੱਲੇ ਅੰਗੂ ਅੱਖ ਤੇਰੀ ਹੰਦਿਆ ਤੋ ਲੈ ਗਈ
ਓਹ ਰੱਖ ਦਿੱਤਾ ਕੀਲ ਕੇ ਨੀ ਮੱਠੇ-ਮੱਠੇ feel ਨੇ
ਬੁਲਾਗੀ ਜਿਹੜੀ ਅੱਖਾਂ ਵਿੱਚੋਂ ਸਸਰੀਅਕਾਲ ਨੀ
ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ
Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ
Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
ਓਹ ਉਡਾ ਕੇ ਰੱਖੀ ਤੂੜ ਅਸ਼ਕੀਨੀ ਅੱਲੇ touch ਦੀ
ਮਿੱਤਰਾਂ ਨਾਲ ਮਹਫ਼ਲਾਂ ਚ ਗਲਾਸੀ ਹੁੰਦੀ ਕੱਚ ਦੀ
ਰੋਲੇਆਂ ਚ ਡਾਂਗ ਬਾਹਾਂ ਕੱਢ ਪੌਂਦੀ ਬੋਲੀਆਂ
ਤੇ ਗੱਬਰੂ ਦੇ ਪੱਟ ਤੇ ਆ ਮੋਰਨੀ ਨੱਚਦੀ
ਕਾਲੀ ਦਾ ਜਾਦੂ ਅੱਖ ਤੇ Beretta ਹੁੰਦਾ ਲਕ ਤੇ
ਜਵਾਨੀ ਚੜ੍ਹੀ ਜੱਟ ਤੁਰੇ ਚੀਤੇ ਆਲੀ ਚਾਲ ਨੀ
ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ
Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ
Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
ਟੂਟੇ ਨਾ ਜੇਹੜੀ ਸੰਗ ਬਣੀ ਲਗਦੀ japan ਦੀ
ਗੁੱਸੇ ਚ ਟੇਡੀ ਤੱਕਨੀ appeal taliban ਦੀ
ਮਾਰ ਮਾਰ ਅੱਡੀਆਂ ਫਿਰੇ ਤੂੰ ਮਿੱਟੀ ਪੱਟ ਦੀ
ਤੇ ਗੱਬਰੂ ਦਾ ਰੌਬ ਹਿੱਕ ਪਾਡੇ ਅਸਮਾਨ ਦੀ
ਓਹ ਵੇਖੂ ਕੰਮ ਛੱਡ ਕੇ ਜਮਾਨਾ ਅੱਖਾਂ ਗਢ ਕੇ
ਸੂਟਾਂ ਦੇ ਵੱਟ ਕਢ ਕੇ ਤੁਰੇਂਗੀ ਜਦੋਂ ਨਾਲ ਨੀ
ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ
Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ
Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
ਬਾਕੀ ਜੇ ਨਾ ਆ ਤੇਰੀ ਤਾ ਹੱਥ ਜੱਟ ਵੀ ਨੀ ਜੋੜਦਾ
ਨਾਰਾਂ ਦੀ ਰੋਟੀ ❲?❳ ਫਰਾਟਾ ਸੁਣੇ ford ਦਾ
ਝੋਟੇ ਦੇ ਸਿਰ ਵਰਗੀ ❲?❳ GT road ਦਾ
ਨੀ ਸੰਗੇਆ ਦਾ ਮੁੰਡਾ ❲?❳ ਤਰਾਂ ਵਿੱਚੋਂ ਮੋਡ਼ ਦਾ
ਓਏ ਜੱਟ ਤਾ ਫਕੀਰ ਨੀ ਸਾਡੀ ਤਾ ਓਥੇ ਹੀਰ
ਫਿੱਕਾ ਪਾਉਂਦਾ ਕਸ਼ਮੀਰ ਕੋਰੇ ਆਲੇ ਦਾ ਸਿਆਲ ਨੀ
ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ
Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ
ਅਹ ਰਹਿੰਦਿਆਂ ਜੋ ਖੁਲੀਆਂ ਗੁਲਾਬੀ ਜਿਹੀਆਂ ਬੁੱਲੀਆਂ ਚੋ
Gucci ਜੇਹੇ ਗੱਬਰੂ ਨੂੰ ਹੱਸ ਕੇ ਨਾ ਟਾਲ ਨੀ

Comments

More Harkirat Sangha lyrics

Harkirat Sangha - Gucci Gabhru
ਓਹ ਹੱਸ ਕੇ ਜੇ ਮੋਹ ਲਿਆ ਹੱਥੋਂ ਚ ਦਿਲ ਖੋ ਲਿਆ ਤੇ ਫਿਰ ਕਦੇ ਮਿੱਤਰਾਂ ਦਾ ਪੁੱਛਿਆ ਨਾ ਹਾਲ ਨੀ ਨਾਗਾਂ ਦੀ ਪੱਟੀ ਗੁੱਤ ਨਾਗ ਵੱਲ ਮਾਰ ਬੈਹ ਗਈ ਓਹਦੇ ਤੋਂ ਬਚੇ ਝਾਂਜਰ ਕੰਨਾਂ ਚ ਕੁਝ ਕਹ ਗਈ ਨਾ ਹੱਥ ਸੀ ਰੱਖੋਂਦਾ

Harkirat Sangha - Gucci Gabru
ਓਹ ਹੱਸ ਕੇ ਜੇ ਮੋਹ ਲਿਆ ਹੱਥੋਂ ਚ ਦਿਲ ਖੋ ਲਿਆ ਤੇ ਫਿਰ ਕਦੇ ਮਿੱਤਰਾਂ ਦਾ ਪੁੱਛਿਆ ਨਾ ਹਾਲ ਨੀ ਨਾਗਾਂ ਦੀ ਪੱਟੀ ਗੁੱਤ ਨਾਗ ਵੱਲ ਮਾਰ ਬੈਹ ਗਈ ਓਹਦੇ ਤੋਂ ਬਚੇ ਝਾਂਜਰ ਕੰਨਾਂ ਚ ਕੁਝ ਕਹ ਗਈ ਨਾ ਹੱਥ ਸੀ ਰੱਖੋਂਦਾ

Harkirat Sangha